ਇਨਕਿਊਬੇਟਰ: ਮੁੱਢਲਾ ਸਫ਼ਾ
- You can read this page in other languages. The language menu is here.
ਇਹ ਉਹ ਵਿਕੀਮੀਡੀਆ ਇਨਕਿਉਬੇਟਰ ਹੈ, ਜਿੱਥੇ ਵਿਕੀਪੀਡੀਆ, ਵਿਕੀਕਿਤਾਬਾਂ, ਵਿਕੀਖ਼ਬਰਾਂ, ਵਿਕੀਕਥਨ, ਵਿਕਸ਼ਨਰੀ ਅਤੇ ਵਿਕੀਸਫ਼ਰ ਦੇ ਨਵੇਂ ਭਾਸ਼ਾਈ ਸੰਸਕਰਣਾਂ ਵਿਚ ਸੰਭਾਵਿਤ ਵਿਕੀਮੀਡੀਆ ਪ੍ਰੋਜੈਕਟ ਵਿਕੀ ਨੂੰ ਵਿਕੀਮੀਡੀਆ ਸੰਸਥਾ ਦੁਆਰਾ ਮੇਜ਼ਬਾਨੀ ਕੀਤੇ ਜਾਣ ਦਾ ਪ੍ਰਬੰਧ, ਲਿਖਤ, ਪਰਖ ਅਤੇ ਸਾਬਤ ਕੀਤਾ ਜਾ ਸਕੇ।
ਹਾਲਾਂਕਿ ਵਿਕੀਮੀਡੀਆ ਇਨਕਿਊਬੇਟਰ ਵਿੱਚ ਅਜ਼ਮਾਇਸ਼ੀ ਵਿਕੀਆਂ ਨੂੰ ਆਪਣੇ ਖੁਦ ਦੇ ਵਿਕੀ ਡੋਮੇਨ ਨਹੀਂ ਮਿਲਦੇ, ਪਰ ਉਹਨਾਂ ਨੂੰ ਕਿਸੇ ਵੀ ਹੋਰ ਵਿਕੀਮੀਡੀਆ ਪ੍ਰੋਜੈਕਟ ਵਿਕੀ ਵਾਂਗ ਪੜ੍ਹਿਆ ਅਤੇ ਸੰਪਾਦਿਤ ਕੀਤਾ ਜਾ ਸਕਦਾ ਹੈ।
ਵਿਕੀਵਰਸਿਟੀ ਦੇ ਨਵੇਂ ਭਾਸ਼ਾ ਸੰਸਕਰਣ Beta Wikiversity 'ਤੇ ਜਾਣੇ ਚਾਹੀਦੇ ਹਨ। ਅਤੇ ਜਿਹੜੇ ਵਿਕੀਸਰੋਤ ਦੇ ਨੇ ਉਹ ਬਹੁਭਾਸ਼ਾਈ ਵਿਕੀਸੋਰਸ ਨੂੰ ਜਾਣੇ ਚਾਹੀਦੇ ਹਨ।
ਤੁਸੀਂ ਇੱਥੇ ਇੱਕ ਬਿਲਕੁਲ ਨਵਾਂ ਪ੍ਰੋਜੈਕਟ ਸ਼ੁਰੂ ਨਹੀਂ ਕਰ ਸਕਦੇ। ਤੁਸੀਂ ਮੌਜੂਦਾ ਪ੍ਰੋਜੈਕਟ ਦਾ ਇੱਕ ਨਵਾਂ-ਭਾਸ਼ਾ ਸੰਸਕਰਣ ਹੀ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਮੈਟਾ:ਨਵੇਂ ਪ੍ਰੋਜੈਕਟਾਂ ਲਈ ਪ੍ਰਸਤਾਵ 'ਤੇ ਜਾਓ, ਜਾਂ ਤੁਸੀਂ ਇੱਕ ਟੈਸਟ ਬਣਾਉਣਾ ਚਾਹੁੰਦੇ ਹੋ ਤਾਂ ਵਿਕੀਸਪੋਰ ਨੂੰ ਵੇਖੋ।
ਵਿਕੀ ਫੁਟਕਲ
ਇੱਥੇ ਕੁਝ ਕਾਰਜਸ਼ੀਲ ਵਿਕੀਪੀਡੀਆ ਹਨਃ
These have been approved and/or created: | These are active and might get their own site soon:
|
These will likely stay here: |
ਨਵਾਂ ਅਜ਼ਮਾਇਸ਼ੀ ਵਿਕੀ ਕਿਵੇਂ ਸ਼ੁਰੂ ਕਰੀਏਜੇਕਰ ਤੁਸੀਂ ਇੱਥੇ ਕਿਸੇ ਪ੍ਰੋਜੈਕਟ ਦਾ ਨਵਾਂ ਭਾਸ਼ਾ ਸੰਸਕਰਨ ਸ਼ੁਰੂ ਕਰਨ ਲਈ ਆਏ ਹੋ, ਤਾਂ ਤੁਸੀਂ ਇਸ ਮਦਦ:ਦਸਤੀ 'ਤੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕਿਰਪਾ ਕਰਕੇ ਸਥਾਨਕ ਨੀਤੀ ਨੀਤੀਆਂ ਤੋਂ ਜਾਣੂ ਹੋਵੋ। ਕੁਝ ਅਹਿਮ ਨਿਯਮ:
ਇਨਕਿਊਬੇਟਰ ਉੱਤੇ ਇੱਕ ਅਜ਼ਮਾਇਸ਼ੀ ਵਿਕੀ ਲਈ ਕਿਵੇਂ ਯੋਗਦਾਨ ਪਾਉਣਾ ਹੈ।ਜੇਕਰ ਤੁਹਾਨੂੰ ਕਿਸੇ ਅਜਿਹੀ ਭਾਸ਼ਾ ਦਾ ਗਿਆਨ ਹੈ ਜਿਸਦੀ ਵਰਤਮਾਨ ਵਿੱਚ ਇੱਥੇ ਇੱਕ ਟੈਸਟ ਵਿਕੀ ਹੈ, ਤਾਂ ਤੁਹਾਨੂੰ ਉਸ ਟੈਸਟ ਵਿਕੀ ਵਿੱਚ ਯੋਗਦਾਨ ਪਾਉਣ ਲਈ ਜ਼ੋਰਦਾਰ ਉਤਸ਼ਾਹਿਤ ਕੀਤਾ ਜਾਂਦਾ ਹੈ। ਕਿਰਪਾ ਕਰਕੇ ਤੁਹਾਡੇ ਵੱਲੋਂ ਬਣਾਏ ਗਏ ਸਾਰੇ ਪੰਨਿਆਂ ਨੂੰ ਸਹੀ ਅਗੇਤਰ ਦਿਓ। ਅਗੇਤਰਾਂ ਬਾਰੇ ਹੋਰ ਜਾਣਕਾਰੀ |
[edit]
ਹਾਲ ਦੀਆਂ ਘਟਨਾਵਾਂ
| |
ਸੰਪਰਕ/ਮਦਦ:
|
ਸਹਾਇਕ ਪ੍ਰੋਜੈਕਟ
ਵਿਕੀਮੀਡੀਆ ਫਾਊਂਡੇਸ਼ਨ ਕਈ ਹੋਰ ਪ੍ਰੋਜੈਕਟਾਂ ਬਹੁਭਾਸ਼ੀ ਅਤੇ ਮੁਫ਼ਤ ਸਮੱਗਰੀ ਦਾ ਸੰਚਾਲਨ ਕਰਦਾ ਹੈ:
ਵਿਕੀਪੀਡੀਆ ਅਜ਼ਾਦ ਵਿਸ਼ਵਕੋਸ਼ |
ਵਿਕਸ਼ਨਰੀ ਕੋਸ਼ ਅਤੇ ਥੀਸਾਰਸ |
ਵਿਕੀਸਰੋਤ ਮੁਫ਼ਤ ਦਸਤਾਵੇਜ਼ |
ਵਿਕੀਕਥਨ ਹਵਾਲਿਆਂ ਦਾ ਸੰਗ੍ਰਹਿ | ||||
ਵਿਕੀਕਿਤਾਬਾਂ ਮੁਫਤ ਪਾਠ ਪੁਸਤਕਾਂ ਅਤੇ ਦਸਤੀ ਪੰਨੇ |
ਵਿਕੀਖ਼ਬਰਾਂ ਖ਼ਬਰਾਂ ਮੁਫ਼ਤ ਸਮੱਗਰੀ |
ਵਿਕੀਵਰਸਿਟੀ ਮੁਫਤ ਸਿਖਲਾਈ ਸਮੱਗਰੀ ਅਤੇ ਗਤੀਵਿਧੀਆਂ |
ਵਿਕੀਸਫ਼ਰ ਮੁਫ਼ਤ ਆਨਲਾਇਨ ਯਾਤਰਾ ਮਾਰਗਦਰਸ਼ਕ ਸਫ਼ੇ | ||||
ਵਿਕੀਪ੍ਰਜਾਤੀਆਂ ਪ੍ਰਜਾਤੀਆਂ ਦੀ ਸੂਚੀ |
ਵਿਕੀਡਾਟਾ ਮੁਫ਼ਤ ਗਿਆਨ ਅਧਾਰ |
ਸਾਂਝਾ ਵਿਕੀਪੀਡੀਆ ਸਾਂਝਾ ਮੀਡੀਆ ਭੰਡਾਰ |
ਮੈਟਾ-ਵਿਕੀ ਵਿਕੀਮੀਡੀਆ ਪ੍ਰਾਜੈਕਟ ਤਾਲਮੇਲ |