ਸਮੱਗਰੀ 'ਤੇ ਜਾਓ

ਸੀ. ਰਾਜਾਗੋਪਾਲਚਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Satdeep Gill (ਗੱਲ-ਬਾਤ | ਯੋਗਦਾਨ) (ਇੰਟਰ-ਵਿਕੀ) ਦੁਆਰਾ ਕੀਤਾ ਗਿਆ 16:28, 19 ਦਸੰਬਰ 2012 ਦਾ ਦੁਹਰਾਅ
ਮਹਾਤਮਾ ਗਾਂਧੀ ਅਤੇ ਸੀ. ਰਾਜਗੁਪਾਲਚਾਰੀ

ਚੱਕਰਵਰਤੀ ਰਾਜਗੁਪਾਲਚਾਰੀ (ਜਾਂ ਸੀ. ਰਾਜਗੁਪਾਲਚਾਰੀ ਜਾਂ ਰਾਜਾਜੀ ਜਾਂ ਸੀ.ਆਰ. (10 ਦਸੰਬਰ, 1878- 25 ਦਸੰਬਰ, 1972) ਇਕ ਵਕੀਲ, ਅਜ਼ਾਦੀ ਘੁਲਾਟੀਆ,ਸਿਆਸਤਦਾਨ, ਨੀਤੀਵਾਨ ਸਨ। ਉਹ ਭਾਰਤ ਦੇ ਅੰਤਮ ਗਵਰਨਰ ਜਰਨਲ ਸਨ। ਉਹਨਾਂ ਨੇ ਭਾਰਤੀ ਰਾਸ਼ਟਰੀ ਕਾਗਰਸ ਦੇ ਉਚਕੋਟੀ ਦੇ ਨੇਤਾ ਰਹੇ ਹਨ। ਉਹ ਬੰਗਾਲ ਦੇ ਗਵਰਨਰ ਵੀ ਰਹੇ ਹਨ। ਉਹਨਾਂ ਨੇ ਸਵਤੰਤਰ ਪਾਰਟੀ ਬਣਾਈ। ਭਾਰਤ ਰਤਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਨਾਗਰਿਕ ਸਨ।