ਸਮੱਗਰੀ 'ਤੇ ਜਾਓ

ਮਈ ਦਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Charan Gill (ਗੱਲ-ਬਾਤ | ਯੋਗਦਾਨ) (Charan Gill ਨੇ ਸਫ਼ਾ ਮਈ ਦਿਵਸ਼ ਨੂੰ ਮਈ ਦਿਨ ’ਤੇ ਭੇਜਿਆ) ਦੁਆਰਾ ਕੀਤਾ ਗਿਆ 04:16, 14 ਜੁਲਾਈ 2014 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)

ਮਈ ਦਿਨ, 1 ਮਈ ਨੂੰ ਹੁੰਦਾ ਹੈ ਅਤੇ ਕਈ ਜਨਤਕ ਛੁੱਟੀਆਂ ਦਾ ਲਖਾਇਕ ਹੈ। ਕਈ ਦੇਸ਼ਾਂ ਵਿੱਚ ਮਈ ਦਿਨ, ਅੰਤਰਰਾਸ਼ਟਰੀ ਮਜ਼ਦੂਰ ਦਿਨ, ਜਾਂ ਮਿਹਨਤ ਦਿਨ ਦਾ ਸਮਾਰਥੀ, ਅਤੇ ਰਾਜਨੀਤਕ ਪ੍ਰਦਰਸ਼ਨਾਂ ਅਤੇ ਯੂਨੀਅਨਾਂ ਅਤੇ ਸਮਾਜਵਾਦੀ ਸਮੂਹਾਂ ਦੁਆਰਾ ਆਯੋਜਿਤ ਸਮਾਰੋਹਾਂ ਦਾ ਇੱਕ ਦਿਨ ਹੈ।