ਸਮੱਗਰੀ 'ਤੇ ਜਾਓ

ਕਾਰਪੈਂਟਰੀਆ ਦੀ ਖਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (clean up using AWB) ਦੁਆਰਾ ਕੀਤਾ ਗਿਆ 23:11, 15 ਨਵੰਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)
ਕਾਰਪੈਂਟਰੀਆ ਦੀ ਖਾੜੀ ਦੀ ਸਥਿਤੀ
1859 ਦੇ ਡੱਚ (ਨੀਦਰਲੈਂਡੀ) ਨਕਸ਼ੇ ਵਿੱਚ ਕਾਰਪੈਂਟਰੀਆ ਦੀ ਖਾੜੀ
ਬੈਨਟਿੰਕ ਟਾਪੂ ਅਤੇ ਆਸਟਰੇਲੀਆਈ ਮਹਾਂਦੀਪ ਵਿਚਕਾਰ ਕਾਰਪੈਂਟਰੀਆ ਦੀ ਖਾੜੀ

ਕਾਰਪੈਂਟਰੀਆ ਦੀ ਖਾੜੀ (14°S 139°E / 14°S 139°E / -14; 139) ਇੱਕ ਵਿਸ਼ਾਲ, ਕਛਾਰ ਸਮੁੰਦਰ ਹੈ ਜੋ ਤਿੰਨ ਪਾਸਿਓਂ ਉੱਤਰੀ ਆਸਟਰੇਲੀਆ ਅਤੇ ਉੱਤਰ ਵੱਲ ਅਰਾਫੁਰਾ ਸਾਗਰ (ਆਸਟਰੇਲੀਆ ਅਤੇ ਨਿਊ ਗਿਨੀ ਵਿਚਕਾਰ ਪੈਂਦ ਸਮੁੰਦਰ) ਨਾਲ਼ ਘਿਰਿਆ ਹੋਇਆ ਹੈ।

ਹਵਾਲੇ[ਸੋਧੋ]