ਸਤੀਪਨਸ਼ਿਕੋਵੋ ਦਾ ਪਿੰਡ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox book |name = |title_orig = Село Степанчиково и его обитатели |translator = ਇਗਨਾਟ ਐਵਸੇਅ |image = The Village of Stepanchikovo.jpg |caption = |author = ਫ਼ਿਓਦੋਰ ਦੋਸਤੋਯਵਸਕੀ |country = ਰੂਸ |language = ਰੂਸੀ |series = |genre = ਵਿਅੰਗਾਤਮਕ ਨਾਵਲ..." ਨਾਲ਼ ਸਫ਼ਾ ਬਣਾਇਆ
 
No edit summary
ਲਕੀਰ 18:
 
'''''ਸਤੀਪਨਸ਼ਿਕੋਵੋ ਦਾ ਪਿੰਡ ਅਤੇ ਇਸਦੇ ਬਾਸ਼ਿੰਦੇ: ਅਗਿਆਤ ਦੇ ਨੋਟਸ ਚੋਂ''''' (ਰੂਸੀ: Село Степанчиково и его обитатели. Из записок неизвестного, ''Selo Stepanchikovo i ego obitateli. Iz zapisok neizvestnogo''), ਜਿਸਨੂੰ '''''ਪਰਿਵਾਰ ਦਾ ਦੋਸਤ''''' ਵੀ ਕਿਹਾ ਜਾਂਦਾ ਹੈ, [[ਫ਼ਿਓਦੋਰ ਦੋਸਤੋਯਵਸਕੀ]] ਦਾ ਨਾਵਲ ਹੈ, ਜੋ ਪਹਿਲੀ ਵਾਰ 1859 ਵਿੱਚ ਪ੍ਰਕਾਸ਼ਿਤ ਹੋਇਆ ਸੀ।
 
==ਸਾਰ==
ਸੇਰਗੇਈ ਅਲੈਗਸੈਂਦਰੋਵਿਚ (ਬਿਰਤਾਂਤਕਾਰ) ਨੂੰ ਉਸਦੇ ਅੰਕਲ ਕਰਨਲ ''ਯੋਗੋਰ ਇਲੀਚ ਰੋਸਤਾਨੇਵ'' ਦੁਆਰਾ ਉਸਦੀ ਐਸਟੇਟ ਜੋ ਕਿ [[ਸੇਂਟ ਪੀਟਰਸਬਰਗ]] ਵਿੱਚ ਹੈ, ਵਿਖੇ ਬੁਲਾਇਆ ਜਾਂਦਾ ਹੈ। ਉੱਥੇ ਜਾ ਕੇ ਉਹ ਵੇਖਦਾ ਹੈ ਕਿ ਇੱਕ ਅਧਖੜ੍ਹ ਉਮਰ ਦੇ ਢੋਂਗੀ ''ਫ਼ੋਮਿਚ ਓਪਿਸਕਿਨ'' ਨੇ ਆਪਣੇ ਆਲੇ-ਦੁਆਲੇ ਦੇ ਰਈਸਾਂ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਲਿਆ ਹੈ ਕਿ ਉਹ ਇੱਕ ਨੇਕ ਬੰਦਾ ਹੈ ਚਾਹੇ ਉਸਦਾ ਸੁਭਾਅ ਗੁੱਸੇਖੋਰ, ਸੁਆਰਥੀ ਅਤੇ ਘਿਣਾਉਣਾ ਹੈ। ਫ਼ੋਮਾ ਨੌਕਰਾਂ ਨੂੰ ਫ੍ਰੈਂਚ ਸਿੱਖਣ ਲਈ ਮਜਬੂਰ ਕਰਦਾ ਹੈ ਅਤੇ ਅਤੇ ਜਦੋਂ ਉਹ ''[[ਕਾਮਾਰਿੰਸਕਾਯਾ]]'' ਨਾਚ ਕਰਦੇ ਫੜੇ ਜਾਂਦੇ ਹਨ ਤਾਂ ਉਹ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ।
 
 
 
==ਹਵਾਲੇ==