ਸਮੱਗਰੀ 'ਤੇ ਜਾਓ

ਯਾਂਗ-ਮਿਲਜ਼ ਥਿਊਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।

ਯਾਂਗ-ਮਿਲਜ਼ ਥਿਊਰੀ ਇੱਕ ਗੇਜ ਥਿਊਰੀ ਹੈ ਜੋ SU(N) ਗਰੁੱਪ ਉੱਤੇ ਅਧਾਰਿਤ ਹੈ, ਜਾਂ ਹੋਰ ਆਮਤੌਰ ਤੇ ਕਹਿੰਦੇ ਹੋਏ, ਕਿਸੇ ਸੰਖੇਪ ਅਰਧ-ਸਰਲ ਲਾਈ ਗਰੁੱਪ ਉੱਤੇ ਅਧਾਰਿਤ ਹੈ।

ਯਾਂਗ-ਮਿਲਜ਼ ਥਿਊਰੀ ਇਹਨਾਂ ਗੈਰ-ਅਬੇਲੀਅਨ ਲਾਈ ਗਰੁੱਪਾਂ ਦੀ ਵਰਤੋਂ ਨਾਲ ਮੁਡਲੇ ਕਣਾਂ ਦੇ ਵਰਤਾਓ ਨੂੰ ਦਰਸਾਉਣਾ ਮੰਗਦੀ ਹੈ ਅਤੇ ਤਾਕਤਵਰ ਬਲ (SU(3) ਉੱਤੇ ਅਧਾਰਿਤ) ਦੀ ਥਿਊਰੀ ਕੁਆਂਟਮ ਕ੍ਰੋਮੋਡਾਇਨਾਮਿਕਸ ਦੇ ਨਾਲ ਨਾਲ, ਇਲੈਕਟ੍ਰੋਮੈਗਨੈਟਿਕ ਅਤੇ ਕਮਜੋਰ ਬਲਾਂ (ਯਾਨਿ ਕਿ U(1) × SU(2)) ਦੇ ਏਕੀਕਰਨ ਦੀ ਜੜ ਹੈ। ਇਸਤਰਾਂ ਇਹ ਕਣ ਭੌਤਿਕ ਵਿਗਿਆਨ, ਸਟੈਂਡਰਡ ਮਾਡਲ, ਪ੍ਰਤਿ ਸਾਡੀ ਸਮਝ ਦਾ ਅਧਾਰ ਰਚਦੀ ਹੈ।

ਇਤਿਹਾਸ ਅਤੇ ਸਿਧਾਂਤਕ ਵਿਵਰਣ

ਗਣਿਤਿਕ ਸੰਖੇਪ ਵਿਸ਼ਲੇਸ਼ਣ

ਯਾਂਗ-ਮਿਲਜ਼ ਥਿਊਰੀ ਦੀ ਕੁਆਂਟਾਇਜ਼ੇਸ਼ਨ

ਪ੍ਰਸਾਰਕ

ਬੀਟਾ ਫੰਕਸ਼ਨ ਅਤੇ ਚੱਲ ਰਹੇ ਮੇਲ

ਅਣਸੁਲਝੀਆਂ ਸਮੱਸਿਆਵਾਂ