ਸਮੱਗਰੀ 'ਤੇ ਜਾਓ

1704: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up using AWB
No edit summary
ਲਕੀਰ 2: ਲਕੀਰ 2:
'''1704''' [[18ਵੀਂ ਸਦੀ]] ਅਤੇ [[1700 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
'''1704''' [[18ਵੀਂ ਸਦੀ]] ਅਤੇ [[1700 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
== ਘਟਨਾ ==
*[[24 ਜੁਲਾਈ]]– [[ਇੰਗਲੈਂਡ]] ਦੇ ਐਡਮਿਰਲ [[ਜਾਰਜ ਰੂਕੇ]] ਨੇ [[ਸਪੇਨ]] ਦੇ ਸ਼ਹਿਰ [[ਜਿਬਰਾਲਟਰ]] ਤੇ ਕਬਜ਼ਾ ਕਰ ਲਿਆ।
*[[24 ਜੁਲਾਈ]]– [[ਇੰਗਲੈਂਡ]] ਦੇ ਐਡਮਿਰਲ [[ਜਾਰਜ ਰੂਕੇ]] ਨੇ [[ਸਪੇਨ]] ਦੇ ਸ਼ਹਿਰ [[ਜਿਬਰਾਲਟਰ]] ਤੇ ਕਬਜ਼ਾ ਕਰ ਲਿਆ। ਇਸ ਸ਼ਹਿਰ ਦਾ ਰਕਬਾ ਸਿਰਫ਼ 2.6 ਵਰਗ ਕਿਲੋਮੀਟਰ ਅਤੇ ਅਬਾਦੀ ਸਿਰਫ਼ 30000 ਹੈ। ਇਸ ਸ਼ਹਿਰ ‘ਤੇ ਇੰਗਲੈਂਡ ਦਾ ਕਬਜ਼ਾ ਅੱਜ ਵੀ ਕਾਇਮ ਹੈ। ਜਿਬਰਾਲਟਰ ਵਿੱਚ 27% [[ਇੰਗਲਿਸ਼]], 24% [[ਸਪੈਨਿਸ਼]], 20% [[ਇਟੈਲੀਅਨ]], 10% [[ਪੁਰਤਗੇਜ਼ੀ]], 8% [[ਮਾਲਟਾ ਵਾਸੀ]], 3% [[ਯਹੂਦੀ]] ਅਤੇ ਕੁਝ ਕੂ ਹੋਰ ਕੌਮਾਂ ਦੇ ਲੋਕ ਵੀ ਵਸਦੇ ਹਨ। ਪਰ ਮਰਦਮਸ਼ੁਮਾਰੀ ਵਿੱਚ 83% ਲੋਕਾਂ ਨੇ ਆਪਣੇ ਆਪ ਨੂੰ ਜਿਬਰਾਲਟੀਅਰਨ ਲਿਖਵਾਇਆ ਹੈ ਤੇ ਉਹ ਨਹੀਂ ਚਾਹੁੰਦੇ ਕਿ ਇਹ ਸ਼ਹਿਰ ਸਪੇਨ ਨੂੰ ਵਾਪਸ ਦੇ ਦਿੱਤਾ ਜਾਵੇ।
*[[6 ਦਸੰਬਰ]]– [[ਸਾਕਾ ਚਮਕੌਰ ਸਾਹਿਬ|ਚਮਕੌਰ ਦੀ ਜੰਗ]]: ਮੁਗਲ-ਸਿੱਖ ਜੰਗ ਦੌਰਾਨ ਥੋੜ੍ਹੀ ਜਿਹੀ ਸਿੱਖ ਸੈਨਾ ਨੇ ਮੁਗਲਾਂ ਮਾਤ ਦਿੱਤੀ।
== ਜਨਮ==
== ਜਨਮ==
== ਮਰਨ ==
== ਮਰਨ ==

14:30, 10 ਦਸੰਬਰ 2015 ਦਾ ਦੁਹਰਾਅ

ਸਦੀ: 17ਵੀਂ ਸਦੀ18ਵੀਂ ਸਦੀ19ਵੀਂ ਸਦੀ
ਦਹਾਕਾ: 1670 ਦਾ ਦਹਾਕਾ  1680 ਦਾ ਦਹਾਕਾ  1690 ਦਾ ਦਹਾਕਾ  – 1700 ਦਾ ਦਹਾਕਾ –  1710 ਦਾ ਦਹਾਕਾ  1720 ਦਾ ਦਹਾਕਾ  1730 ਦਾ ਦਹਾਕਾ
ਸਾਲ: 1701 1702 170317041705 1706 1707

1704 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।